ਕੈਂਸਰ ਦੀ ਪਹਿਚਾਣ ਲਈ ਕਰਵਾ ਕੇ ਆਪਣੀ ਸਿਹਤ ਦਾ ਧਿਆਨ ਰੱਖੋ

ਕੈਂਸਰ ਦੀ ਪਹਿਚਾਣ ਲਈ ਕਰਵਾ ਕੇ ਆਪਣੀ ਸਿਹਤ ਦਾ ਧਿਆਨ ਰੱਖੋ - ਉਹ ਤੁਹਾਡੀ ਜਾਨ ਬਚਾ ਸਕਦੇ ਹਨ

ਜੇ ਤੁਸੀਂ 50 - 74 ਸਾਲ ਦੀ ਉਮਰ ਦੇ ਹੋ :

  • ਆਦਮੀ ਅਤੇ ਔਰਤਾਂ : ਮੁਫ਼ਤ ਬੋਅਲ ( ਆਂਤੜੀ ) ਸਕ੍ਰੀਨਿੰਗ ਕਿੱਟ ਵਾਲੀ ਜਾਂਚ ਕਰੋ ਜੋ ਤੁਹਾਨੂੰ ਡਾਕ ਰਾਹੀਂ ਭੇਜੀ ਗਈ ਹੈ ਇਹ ਕਰਨਾ ਸੌਖਾ , ਸਫ਼ਾਈ - ਪੂਰਵਕ ਅਤੇ ਜਲਦੀ ਹੋ ਜਾਂਦਾ ਹੈ

  •   ਔਰਤਾਂ : 13 14 50 ' ਤੇ ਫ਼ੋਨ ਕਰਕੇ ਅਤੇ  'BreastScreen Victoria' (‘ਬ੍ਰੈਸਟਸਕ੍ਰੀਨ ਵਿਕਟੋਰੀਆ’) ਨਾਲ ਗੱਲ ਕਰਵਾਉਣ ਲਈ ਕਹਿ ਕੇ ਛਾਤੀ ਦੀ ਮੁਫ਼ਤ ਜਾਂਚ ਬੁੱਕ ਕਰੋ

ਜੇ ਤੁਸੀਂ 25 - 74 ਸਾਲ ਦੀ ਔਰਤ ਹੋ : ਆਪਣੇ ਡਾਕਟਰ ਜਾਂ ਨਰਸ ਨਾਲ ਸਰਵਾਈਕਲ ਸਕ੍ਰੀਨਿੰਗ (ਬੱਚੇਦਾਨੀ ਦਾ ਪ੍ਰੀਖਣ) ਟੈਸਟ ਬੁੱਕ ਕਰਾਓ

ਕ੍ਰਿਪਾ ਕਰਕੇ ਇਹ ਟੈਸਟ ਆਪਣੇ ਅਤੇ ਆਪਣੇ ਪਰਿਵਾਰ ਲਈ ਤੰਦਰੁਸਤ ਅਤੇ ਸੁਰੱਖਿਅਤ ਰਹਿਣ ਲਈ ਕਰਵਾਓ

ਆਪਣੀ ਭਾਸ਼ਾ ਵਿਚ ਵਧੇਰੇ ਜਾਣਕਾਰੀ ਲਈ , 13 14 50 ' ਤੇ ਫ਼ੋਨ ਕਰੋ ਅਤੇ ‘Cancer Council Victoria’ (‘ਕੈਂਸਰ ਕਾਊਂਸਲ ਵਿਕਟੋਰੀਆ’) ਨਾਲ ਗੱਲ ਕਰਵਾਉਣ ਲਈ ਕਹੋ

 

English equivalent